ਰਾਜਪਾਲ ਸਿੰਘ ਕਿੱਤੇ ਵਜੋਂ ਸਕੂਲ ਲੈਕਚਰਾਰ ਰਿਟਾਇਰ ਹੋਏ ਹਨ ਅਤੇ ਲੰਮਾਂ ਸਮਾਂ ‘ਤਰਕਸ਼ੀਲ’ ਮੈਗਜ਼ੀਨ ਦਾ ਸੰਪਾਦਕ ਰਹੇ ਹਨ। ‘ਪੰਜਾਬ ਦੀ ਇਤਿਹਾਸਕ ਗਾਥਾ’ ਪੁਸਤਕ ਵਿੱਚ ਰਾਜਪਾਲ ਨੇ ਪੰਜਾਬ ਦੇ ਇਤਿਹਾਸ ਦੇ ਕੁਝ ਅਣਗੌਲੇ ਪੱਖਾਂ ਨੂੰ ਸਾਹਮਣੇ ਲਿਆਂਦਾ ਹੈ। ‘ਗ਼ੁਲਬੀਨ’ ਪੁਸਤਕ ਵਿਚਲੇ ਲੇਖ ਵੱਖ-ਵੱਖ ਸਮੇਂ ਵੱਖ-ਵੱਖ ਮੈਗਜ਼ੀਨਾ, ਅਖਬਾਰਾਂ ਵਿੱਚ ਛਪੇ ਹੋਏ ਹਨ।
ਵਿਕੀਪੀਡੀਆ ਲੇਖ ਲਈ ਕਲਿੱਕ ਕਰੋ