ਲੇਖਕ ਸੂਚੀ

ਪਿਆਰਾ ਸਿੰਘ ਪਦਮ

ਪਿਆਰਾ ਸਿੰਘ ਪਦਮ ਦਾ ਜਨਮ 28 ਦਸੰਬਰ 1921 ਨੂੰ ਸ: ਗੁਰਨਾਮ ਸਿੰਘ ਦੇ ਘਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁੰਗਰਾਣੇ ਹੋਇਆ ਸੀ। ਮੁਢਲੀ ਸਿੱਖਿਆ ਤੋਂ ਬਾਅਦ ਪਦਮ ਨੇ ਪ੍ਰਭਾਕਰ ਅਤੇ ਗਿਆਨੀ ਕੀਤੀ। ਫਿਰ ਉਹ ਸਿੱਖ ਮਿਸ਼ਨਰੀ ਕਾਲਜ਼, ਅੰਮ੍ਰਿਤਸਰ ਵਿੱਚ

ਹੋਰ ਪੜ੍ਹੋ »

ਰਵਿੰਦਰ ਰਵੀ

ਰਵਿੰਦਰ ਰਵੀ, ਪੂਰਾ ਨਾਮ ਰਵਿੰਦਰ ਸਿੰਘ ਗਿੱਲ (8 ਮਾਰਚ 1937) ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿੱਚ ਸਾਹਿਤ ਰਚਣ ਵਾਲਾ ਪੰਜਾਬੀ ਲੇਖਕ ਹੈ। ਉਹ ਕਹਾਣੀ ਲੇਖਕ ਹੋਣ ਦੇ ਨਾਲ ਨਾਲ ਕਵੀ ਅਤੇ ਨਾਟਕਕਾਰ ਵੀ ਹੈ।ਰਵਿੰਦਰ ਰਵੀ ਨੇ ਹੁਣ ਤੱਕ ਪੰਜਾਬੀ, ਅੰਗ੍ਰੇਜ਼ੀ

ਹੋਰ ਪੜ੍ਹੋ »

ਬੂਟਾ ਸਿੰਘ ਚੌਹਾਨ

ਬੂਟਾ ਸਿੰਘ ਚੌਹਾਨ ਦਾ ਜਨਮ 15 ਅਕਤੂਬਰ 1958 ਨੂੰ ਸੂਬੇਦਾਰ ਅਮਰ ਸਿੰਘ ਦੇ ਘਰ ਹੋਇਆ। ਬੂਟਾ ਸਿੰਘ ਚੌਰਾਨ ਨੇ ਨਾਵਲ, ਗ਼ਜ਼ਲ, ਬਾਲ ਸਾਹਿਤ ਅਦਿ ਵਿਧਾਵਾਂ ਵਿਚ ਆਪਣੀ ਕਲਮ ਅਜ਼ਮਾਈ। ਬੂਟਾ ਸਿੰਘ ਚੌਹਾਨ ਨੂੰ 100 ਤੋਂ ਵੱਧ ਸਾਹਿਤ ਸਭਾਵਾਂ ਅਤੇ ਸਮਾਜ

ਹੋਰ ਪੜ੍ਹੋ »

ਰਾਜਪਾਲ ਸਿੰਘ

ਰਾਜਪਾਲ ਸਿੰਘ ਕਿੱਤੇ ਵਜੋਂ ਸਕੂਲ ਲੈਕਚਰਾਰ ਰਿਟਾਇਰ ਹੋਏ ਹਨ ਅਤੇ ਲੰਮਾਂ ਸਮਾਂ ‘ਤਰਕਸ਼ੀਲ’ ਮੈਗਜ਼ੀਨ ਦਾ ਸੰਪਾਦਕ ਰਹੇ ਹਨ। ‘ਪੰਜਾਬ ਦੀ ਇਤਿਹਾਸਕ ਗਾਥਾ’ ਪੁਸਤਕ ਵਿੱਚ ਰਾਜਪਾਲ ਨੇ ਪੰਜਾਬ ਦੇ ਇਤਿਹਾਸ ਦੇ ਕੁਝ ਅਣਗੌਲੇ ਪੱਖਾਂ ਨੂੰ ਸਾਹਮਣੇ ਲਿਆਂਦਾ ਹੈ। ‘ਗ਼ੁਲਬੀਨ’ ਪੁਸਤਕ ਵਿਚਲੇ

ਹੋਰ ਪੜ੍ਹੋ »

ਅਜਮੇਰ ਸਿੱਧੂ

ਅਜਮੇਰ ਸਿੱਧੂ ਪੰਜਾਬੀ ਕਹਾਣੀਕਾਰ, ਲੇਖਕ ਅਤੇ ਪੰਜਾਬੀ ਪ੍ਰਤਿਕਾ, ਵਿਗਿਆਨ ਜੋਤ ਦਾ ਸੰਪਾਦਕ ਹੈ।  ਉਹਨਾਂ ਨੇ ਹਾਸ਼ੀਏ ਉੱਤੇ ਧੱਕੇ ਦਲਿਤਾਂ ਅਤੇ ਦਮਿਤਾਂ ਦੀ ਬਾਤ ਪਾਈ ਹੈ। ਉਹਨਾਂ ਨਾ ਕੇਵਲ ਪੰਜਾਬੀ ਦੀ ਪ੍ਰਗਤੀਵਾਦੀ ਯਥਾਰਥਵਾਦੀ ਸ਼ੈਲੀ ਦੀ ਕਹਾਣੀ ਵਿਚ ਹੀ ਨਵੇਂ ਪ੍ਰਯੋਗ ਕੀਤੇ

ਹੋਰ ਪੜ੍ਹੋ »

ਸ਼ੇਅਰ ਕਰੋ

Share on facebook
Share on whatsapp
Share on twitter
Share on telegram
Share on email