ਲੇਖਕ ਸੂਚੀ

ਗੁਰਪ੍ਰੀਤ

ਗੁਰਪ੍ਰੀਤ ਦਾ ਜਨਮ 7 ਮਈ 1968 ਨੂੰ ਭਾਰਤੀ (ਪੰਜਾਬ) ਦੇ ਬਠਿੰਡਾ ਜ਼ਿਲ੍ਹੇ (ਹੁਣ ਮਾਨਸਾ ਜ਼ਿਲ੍ਹਾ) ਵਿੱਚ ਹੋਇਆ ਸੀ। ਗੁਰਪ੍ਰੀਤ ਨੇ ਆਪਣੀ ਮੁੱਢਲੀ ਸਿੱਖਿਆ ਖ਼ਾਲਸਾ ਹਾਈ ਸਕੂਲ, ਮਾਨਸਾ ਤੋਂ ਪ੍ਰਾਪਤ ਕੀਤੀ ਅਤੇ ਉਸਨੇ ਆਪਣੀ ਗ੍ਰੈਜ਼ੂਏਸ਼ਨ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਤੋਂ

ਹੋਰ ਪੜ੍ਹੋ »

ਰਾਜਿੰਦਰ ਪਾਲ ਸਿੰਘ ਬਰਾੜ

ਡਾ. ਰਾਜਿੰਦਰ ਪਾਲ ਸਿੰਘ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਪ੍ਰੋਫੈਸਰ ਹਨ। ਉਹਨਾਂ ਨੇ ਪੰਜਾਬੀ ਅਕਾਦਮੀ ਦਿੱਲੀ ਦੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਪ੍ਰਜੈਕਟ ਅਧੀਨ ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ ਲਿਖਿਆ ਹੈ। ਡਾ. ਰਾਜਿੰਦਰ ਪਾਲ ਸਿੰਘ ਬਰਾੜ ਲੰਮਾ

ਹੋਰ ਪੜ੍ਹੋ »

ਗੁਰਭਜਨ ਗਿੱਲ

ਗੁਰਭਜਨ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਪਿੰਡ ਬਸੰਤ ਕੋਟ ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਮਾਤਾ ਤੇਜ ਕੌਰ ਦੇ ਘਰ 2 ਮਈ 1953 ਨੂੰ ਹੋਇਆ।ਉਹਨਾਂ ਨੇ ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ ਤੋਂ ਬੀ ਏ ਅਤੇ ਸਰਕਾਰੀ ਕਾਲਜ

ਹੋਰ ਪੜ੍ਹੋ »

ਪਿਆਰਾ ਸਿੰਘ ਪਦਮ

ਪਿਆਰਾ ਸਿੰਘ ਪਦਮ ਦਾ ਜਨਮ 28 ਦਸੰਬਰ 1921 ਨੂੰ ਸ: ਗੁਰਨਾਮ ਸਿੰਘ ਦੇ ਘਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁੰਗਰਾਣੇ ਹੋਇਆ ਸੀ। ਮੁਢਲੀ ਸਿੱਖਿਆ ਤੋਂ ਬਾਅਦ ਪਦਮ ਨੇ ਪ੍ਰਭਾਕਰ ਅਤੇ ਗਿਆਨੀ ਕੀਤੀ। ਫਿਰ ਉਹ ਸਿੱਖ ਮਿਸ਼ਨਰੀ ਕਾਲਜ਼, ਅੰਮ੍ਰਿਤਸਰ ਵਿੱਚ

ਹੋਰ ਪੜ੍ਹੋ »

ਰਵਿੰਦਰ ਰਵੀ

ਰਵਿੰਦਰ ਰਵੀ, ਪੂਰਾ ਨਾਮ ਰਵਿੰਦਰ ਸਿੰਘ ਗਿੱਲ (8 ਮਾਰਚ 1937) ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿੱਚ ਸਾਹਿਤ ਰਚਣ ਵਾਲਾ ਪੰਜਾਬੀ ਲੇਖਕ ਹੈ। ਉਹ ਕਹਾਣੀ ਲੇਖਕ ਹੋਣ ਦੇ ਨਾਲ ਨਾਲ ਕਵੀ ਅਤੇ ਨਾਟਕਕਾਰ ਵੀ ਹੈ।ਰਵਿੰਦਰ ਰਵੀ ਨੇ ਹੁਣ ਤੱਕ ਪੰਜਾਬੀ, ਅੰਗ੍ਰੇਜ਼ੀ

ਹੋਰ ਪੜ੍ਹੋ »

ਬੂਟਾ ਸਿੰਘ ਚੌਹਾਨ

ਬੂਟਾ ਸਿੰਘ ਚੌਹਾਨ ਦਾ ਜਨਮ 15 ਅਕਤੂਬਰ 1958 ਨੂੰ ਸੂਬੇਦਾਰ ਅਮਰ ਸਿੰਘ ਦੇ ਘਰ ਹੋਇਆ। ਬੂਟਾ ਸਿੰਘ ਚੌਰਾਨ ਨੇ ਨਾਵਲ, ਗ਼ਜ਼ਲ, ਬਾਲ ਸਾਹਿਤ ਅਦਿ ਵਿਧਾਵਾਂ ਵਿਚ ਆਪਣੀ ਕਲਮ ਅਜ਼ਮਾਈ। ਬੂਟਾ ਸਿੰਘ ਚੌਹਾਨ ਨੂੰ 100 ਤੋਂ ਵੱਧ ਸਾਹਿਤ ਸਭਾਵਾਂ ਅਤੇ ਸਮਾਜ

ਹੋਰ ਪੜ੍ਹੋ »

ਸ਼ੇਅਰ ਕਰੋ

Share on facebook
Share on whatsapp
Share on twitter
Share on telegram
Share on email