ਨਾਸਤਿਕ ਬਾਣੀ

‘ਨਾਸਤਿਕ ਬਾਣੀ’ ਸਾਧੂ ਬਿਨਿੰਗ ਦੀ ਵਾਰਤਕ ਦੀ ਕਿਤਾਬ ਹੈ। ਇਸ ਵਿੱਚ ਦੁਨੀਆਂ ਭਰ ਦੇ ਨਾਮਵਰ ਦਾਰਸ਼ਨਿਕਾਂ, ਚਿੰਤਕਾਂ, ਵਿਗਿਆਨੀਆਂ ਤੇ ਸਾਹਿਤਕਾਰਾਂ ਦੇ ਰੱਬ ਦੀ ਹੋਂਦ/ਅਣਹੋਂਦ ਬਾਰੇ ਕਥਨ ਇਕੱਠੇ ਕੀਤੇ ਗਏ ਹਨ।

ਸ਼ੇਅਰ ਕਰੋ

Share on facebook
Share on whatsapp
Share on twitter
Share on telegram
Share on email