ਮੀਂਹ ਵਿੱਚ ਕੀ ਗਾਈਏ

ਸੁਖੀਆ ਕਾਕਾ ਇੰਨਾ ਸੁਰੀਲਾ ਗਾਉਂਦਾ ਹੈ ਕਿ ਕਿਸੇ ਦਾ ਵੀ ਮਨ ਖ਼ੁਸ਼ ਹੋ ਜਾਵੇ। ਫਿਰ ਦੀਨੂ ਤਾਂ ਹਮੇਸ਼ਾ ਤੋਂ ਹੀ ਗਾਉਣ ਦਾ ਸ਼ੌਕੀਨ ਸੀ।
ਦੋਨਾਂ ਦੀ ਜੋੜੀ ਬਹੁਤ ਵਧੀਆ ਹੈ!

ਮੀਂਹ ਵਿੱਚ ਕੀ ਗਾਈਏ? (Punjabi), translated by Satdeep Gill (© Satdeep Gill, 2015), based on original story बारिश में क्या गाएँ ? (Hindi), written by Mala Kumar, Manisha Chaudhry, illustrated by Rajiv Eipe, published by Pratham Books (© Pratham Books, 2015) under a CC BY 4.0 license on StoryWeaver. Read, create and translate stories for free on www.storyweaver.org.in

ਸ਼ੇਅਰ ਕਰੋ

Share on facebook
Share on whatsapp
Share on twitter
Share on telegram
Share on email