ਮੈਕਸਿਮ ਗੋਰਕੀ ਦੇ ਵਿਸ਼ਵ ਪ੍ਰਸਿੱਧ ਨਾਵਲ “ਮਾਂ” ਦਾ ਇਹ ਪੰਜਾਬੀ ਅਨੁਵਾਦ ਪ੍ਰੀਤਮ ਸਿੰਘ ਮਨਚੰਦਾ ਨੇ ਕੀਤਾ ਤੇ 2012 ਵਿੱਚ ਦਸਤਕ ਪ੍ਰਕਾਸ਼ਨ ਨੇ ਛਾਪਿਆ।