ਭੁੱਬਲ

ਲਹਿੰਦੇ ਪੰਜਾਬ ਦੇ ਲੇਖਕ ਫ਼ਰਜ਼ੰਦ ਅਲੀ ਦਾ ਨਾਵਲ ਭੁੱਬਲ਼ ਪੰਜਾਬੀ ਨਾਵਲਕਾਰੀ ਦੇ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ ਜੋ 1950ਵਿਆਂ ਤੋਂ 1990ਵਿਆਂ (ਪਹਿਲੇ ਅੱਧ) ਦੇ ਪਾਕਿਸਤਾਨੀ ਪੰਜਾਬੀ ਭੂ-ਖੰਡ ਦੇ ਇਤਿਹਾਸ ਨੂੰ ਆਪਣੇ ਕਲ਼ਾਵੇ ਵਿੱਚ ਸਮੋਈ ਬੈਠਾ ਹੈ।

ਸ਼ੇਅਰ ਕਰੋ

Share on facebook
Share on whatsapp
Share on twitter
Share on telegram
Share on email