ਔਰਤ ਦਸ਼ਾ ਅਤੇ ਦਿਸ਼ਾ

ਆਮ ਕਰਕੇ ਔਰਤਾਂ ਹੀ ਮਾਨਸਿਕ ਰੋਗੀ ਕਿਉਂ ਹੁੰਦੀਆਂ ਹਨ?
ਔਰਤਾਂ ਕਿਉਂ ਦਬਾਈਆਂ ਜਾਂਦੀਆਂ ਹਨ?
ਸਮਾਜ ਵਿੱਚ ਔਰਤਾਂ ਦੀ ਸਥਿਤੀ ਦੁਜੈਲੀ ਕਿਉਂ ਹੈ?


ਇਸ ਪੁਸਤਕ ਵਿੱਚ ਡਾ.ਚਰਨਜੀਤ ਕੌਰ ਵੱਲੋਂ ਤਰਕਸ਼ੀਲ ਸੁਸਾਇਟੀ ਵਿੱਚ ਕੰਮ ਕਰਦਿਆਂ ਹੱਲ ਕੀਤੇ ਕੇਸਾਂ ਦੇ ਤਜ਼ਰਬੇ ਅਤੇ ਖੋਜ ਦੌਰਾਨ ਔਰਤ ਦੀ ਸਥਿਤੀ ਬਾਰੇ ਕੀਤੇ ਅਧਿਐਨ ਦਾ ਨਿਚੋੜ ਹੈ।

ਡਾ.ਚਰਨਜੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚੋਂ ਪ੍ਰੋਫ਼ੈਸਰ ਰਿਟਾਇਰ ਹੋਏ ਹਨ। ਡਾ. ਚਰਨਜੀਤ ਕੌਰ ਲੰਮਾਂ ਸਮਾਂ ਪੰਜਾਬ ਸਟੂਡੈਂਟ ਯੂਨੀਅਨ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਨਾਲ ਜੁੜੇ ਰਹੇ ਹਨ।

ਸ਼ੇਅਰ ਕਰੋ

Share on facebook
Share on whatsapp
Share on twitter
Share on telegram
Share on email