ਬੂਟਾ ਸਿੰਘ ਚੌਹਾਨ

ਬੂਟਾ ਸਿੰਘ ਚੌਹਾਨ

ਬੂਟਾ ਸਿੰਘ ਚੌਹਾਨ ਦਾ ਜਨਮ 15 ਅਕਤੂਬਰ 1958 ਨੂੰ ਸੂਬੇਦਾਰ ਅਮਰ ਸਿੰਘ ਦੇ ਘਰ ਹੋਇਆ। ਬੂਟਾ ਸਿੰਘ ਚੌਰਾਨ ਨੇ ਨਾਵਲ, ਗ਼ਜ਼ਲ, ਬਾਲ ਸਾਹਿਤ ਅਦਿ ਵਿਧਾਵਾਂ ਵਿਚ ਆਪਣੀ ਕਲਮ ਅਜ਼ਮਾਈ। ਬੂਟਾ ਸਿੰਘ ਚੌਹਾਨ ਨੂੰ 100 ਤੋਂ ਵੱਧ ਸਾਹਿਤ ਸਭਾਵਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਸਨਮਾਨਿਤ ਕੀਤਾ ਹੋਇਆ ਹੈ।

 

ਸ਼ੇਅਰ ਕਰੋ

Share on facebook
Share on whatsapp
Share on twitter
Share on telegram
Share on email