• ਫ੍ਰੀਪੰਜਾਬੀ ਈ ਬੁਕਸ.ਕਾਮ ਦਾ ਉਦੇਸ਼ ਵੱਖ ਵੱਖ ਫਾਰਮੈਟਾਂ ਵਿਚ ਪੰਜਾਬੀ ਭਾਸ਼ਾ ਵਿਚ ਮੁਫਤ ਈ-ਕਿਤਾਬਾਂ ਪ੍ਰਦਾਨ ਕਰਨਾ ਹੈ।
  • FreePunjabiEbooks.com aims to provide free ebooks in Punjabi language in various formats.

 

  • ਅਸੀਂ PDF, EPUB, AZW3, ODT ਆਦਿ ਫਾਰਮੈਟਾਂ ਵਿੱਚ ਈ ਕਿਤਾਬਾਂ  ਮੁਹੱਈਆ ਕਰਾ ਰਹੇ ਹਾਂ।
  • PDF for desktop, PDF for 6” devices, EPUB, AZW3, ODT are the formats we can release the ebooks

 

  • ਕੋਈ ਵੀ ਮੁਫਤ ਵਿੱਚ ਈ ਕਿਤਾਬਾਂ ਨੂੰ ਵੇਖ ਅਤੇ ਡਾਉਨਲੋਡ ਕਰ ਸਕਦਾ ਹੈ।
  • Anyone can browse and download ebooks for free

 

  • ਪਾਠਕਾਂ ਨੂੰ ਈ-ਕਿਤਾਬਾਂ ਨੂੰ ਕਿਸੇ ਨਾਲ ਵੀ ਮੁਫ਼ਤ ਵਿਚ ਸਾਂਝਾ ਕਰਨ ਦੀ ਆਗਿਆ ਹੈ।
  • Readers are permitted to share the ebooks with anyone for free.